ਬਟਾਲਾ: ਅੱਤਵਾਦੀ ਮਾਡੀਉਲ ਦਾ ਪਰਦਾਫਾਸ਼, ਬਟਾਲਾ ਪੁਲਿਸ ਨੇ 4 ਗ੍ਰਨੇਡ ਸਮੇਤ RDX ਰਿਕਵਰ ਕਰਦੇ ਹੋਏ 1 ਨੂੰ ਕੀਤਾ ਕਾਬੂ- ਐੱਸਐੱਸਪੀ
Batala, Gurdaspur | Aug 25, 2025
ਅੱਤਵਾਦੀ ਮੋਡਿਊਲ ਦਾ ਪਰਦਾਫਾਸ਼ ਕਰਦੇ ਹੋਏ ਬਟਾਲਾ ਪੁਲਿਸ ਨੇ ਚਾਰ ਗਰਨੇਡ ਸਮੇਤ ਆਰਡੀਐਕਸ ਰਿਕਵਰ ਕਰਦੇ ਹੋਏ ਇੱਕ ਨੂੰ ਗ੍ਰਿਫਤਾਰ ਕੀਤਾ ਹੈ। ਇਸ...