ਮਲੇਰਕੋਟਲਾ: 6 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਬਣੀ ਬਹੁ ਮੰਜਲੀ ਸਰਕਾਰੀ ਕੰਨਿਆ ਸਕੂਲ ਦੀ ਇਮਾਰਤ ਨੂੰ ਜਲਦ ਲਿਆਂਦਾ ਜਾਵੇਗਾ ਵਰਤੋਂ ਚ।
ਮਲੇਰਕੋਟਲਾ ਸ਼ਹਿਰ ਵਿੱਚ ਜੋ ਸਰਕਾਰੀ ਕੰਨਿਆ ਸਕੂਲ ਬਣਿਆ ਹੈ ਉਹ ਬਹੁਤ ਪੁਰਾਣਾ ਸੀ ਅਤੇ ਸਰਕਾਰ ਨੇ ਹੁਣ 6 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਬਹੁ ਮੰਜਲੀ ਇਮਾਰਤ ਵਾਲਾ ਸਰਕਾਰੀ ਕੰਨਿਆ ਸਕੂਲ ਬਣਾ ਦਿੱਤਾ ਹੈ। ਜਿਸ ਨੂੰ ਜਲਦ ਹੀ ਵਰਤੋਂ ਵਿੱਚ ਲਿਆਂਦਾ ਜਾਏਗਾ। ਦੱਸ ਦੀ ਕਿ ਇਸ ਦੇ ਚਲਦਿਆਂ ਐਸਡੀਐਮ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਬਿਲਡਿੰਗ ਦਾ ਮੁਆਇਨਾ ਕੀਤਾ ਗਿਆ। ਵੀ ਕਿਹਾ ਜਲਦ ਹੋਵੇਗਾ ਇਹ ਸਕੂਲ ਸ਼ੁਰੂ।