ਹੁਸ਼ਿਆਰਪੁਰ: ਸਿਵਿਲ ਹਸਪਤਾਲ ਮੁਕੇਰੀਆਂ ਵਿੱਚ ਲਾਇਆ ਗਿਆ ਖੂਨਦਾਨ, ਵਿਧਾਇਕ ਅਤੇ ਸਾਬਕਾ ਸੰਸਦ ਮੈਂਬਰ ਨੇ ਵੀ ਲਵਾਈ ਹਾਜ਼ਰੀ
Hoshiarpur, Hoshiarpur | Sep 7, 2025
ਹੁਸ਼ਿਆਰਪੁਰ -ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਲਾਲਾ ਜਗਤ ਨਾਰਾਇਣ ਦੀ ਯਾਦ ਵਿੱਚ ਖੂਨਦਾਨ ਕੈਂਪ ਲਾਇਆ ਗਿਆ ਇਸ ਮੌਕੇ ਵਿਧਾਇਕ ਕਰਮਵੀਰ ਸਿੰਘ...