ਮੋਗਾ: ਪਿੰਡ ਕੋਕਰੀ ਬੁੱਟਰ ਦੇ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਪੁਰਾਣੀ ਰੰਜਿਸ਼ ਤੇ ਚਲਦਿਆਂ ਉਸ ਨੂੰ ਕੁੱਟਮਾਰ ਕਰਨ ਦੇ ਲਗਾਏ ਆਰੋਪ
Moga, Moga | Apr 12, 2024 ਨੌਜਵਾਨ ਵੱਲੋਂ ਉਸ ਨੂੰ ਕੁੱਟਮਾਰ ਕਰਨ ਦੇ ਲਗਾਏ ਆਰੋਪ। ਸਿਵਲ ਹਸਪਤਾਲ ਵਿੱਚ ਨੌਜਵਾਨ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚਲਦਿਆਂ ਹੋਇਆਂ ਉਸਦੀ ਕੁੱਟਮਾਰ ਕੀਤੀ ਗਈ ਹੈ। ਤੇ ਉਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਦਾਖ਼ਿਲ ਕਰਾਇਆ ਗਿਆ ਹੈ।