ਰੂਪਨਗਰ: ਆਜ਼ਾਦੀ ਦੇ 7 ਦਹਾਕੇ ਬੀਤ ਜਾਣ ਤੋਂ ਬਾਅਦ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਚੰਗਰ ਇਲਾਕੇ ਦਾ ਪਿੰਡ ਦਬੂੜ
Rup Nagar, Rupnagar | Sep 8, 2025
ਦੇਸ਼ ਦੀ ਆਜ਼ਾਦੀ ਨੂੰ ਭਾਵੇਂ 7 ਦਹਾਕੇ ਤੋ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਹਲੇ ਵੀ ਅਜਿਹੇ ਪਿੰਡ ਹਨ ਜੋ ਕਿ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ...