ਸੁਨਾਮ: ਇੰਦਰਾ ਬਸਤੀ ਵਾਲੇ ਪਾਸੇ 10 ਫੁੱਟ ਸੜਕ ਚੌੜੀ ਕਰਨ ਦੇ ਚੱਲ ਰਹੇ ਕੰਮ ਦੌਰਾਨ ਟਰਾਂਸਫਾਰਮਰ ਵਾਲਾ ਖੰਭਾ ਡਿੱਗਿਆ, ਵੱਡਾ ਹਾਦਸਾ ਹੋਣ ਤੋਂ ਰਿਹਾ ਬਚਾਅ
Sunam, Sangrur | May 29, 2024 ਸੁਨਾਮ ਦੇ ਇੰਦਰਾ ਬਸਤੀ ਵਾਲੇ ਪਾਸੇ 10 ਫੁੱਟ ਸੜਕ ਚੌੜੀ ਕਰਨ ਦਾ ਕੰਮ ਚੱਲ ਰਿਹਾ ਸੀ ਤਾਂ ਜਿਸ ਦੌਰਾਨ ਟਰਾਂਸਫਾਰਮਰ ਵਾਲਾ ਖੰਭਾ ਡਿੱਗਿਆ ਇਸ ਦੌਰਾਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਇਸ ਮਾਮਲੇ ਨੂੰ ਲੈ ਕੇ ਬਿਜਲੀ ਬੋਰਡ ਮੁਲਾਜ਼ਮ ਅਤੇ ਠੇਕੇਦਾਰ ਇੱਕ ਦੂਸਰੇ ਤੇ ਇਲਜ਼ਾਮ ਲਗਾ ਰਹੇ ਹਨ ਪਰ ਇਲਾਕੇ ਦੇ ਲੋਕ ਬਿਜਲੀ ਗੁੱਲ ਹੋਣ ਕਾਰਨ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ,