ਬਠਿੰਡਾ: ਪਿੰਡ ਵਿਰਕ ਕਲਾਂ ਸਿਵਲ ਏਅਰਪੋਰਟ ਵਿਖੇ ਯਾਤਰੀ ਸੇਵਾ ਦਿਵਸ ਬਣਾਇਆ ਗਿਆ
ਜਾਣਕਾਰੀ ਦਿੰਦੇ ਹੋਏ ਸਿਵਿਲ ਏਅਰਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਸਾਡੇ ਵੱਲੋਂ ਯਾਤਰੀ ਸੇਵਾ ਦਿਵਸ ਮਨਾਇਆ ਗਿਆ ਹੈ ਜਿਨਾਂ ਯਾਤਰੀਆਂ ਨੇ ਏਅਰਪੋਰਟ ਦੇ ਵਿੱਚ ਸਫਰ ਕੀਤਾ ਗਿਆ ਉਹਨਾਂ ਤੋਂ ਜਾਣਕਾਰੀ ਲਈ ਗਈ ਹੈ ਅਤੇ ਪਿੰਡ ਦੇ ਲੋਕਾਂ ਨੂੰ ਅਤੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਹੈ। ਕਿਸ ਤਰ੍ਹਾਂ ਹਵਾਈ ਜਹਾਜ ਉੱਡਦੇ ਹਨ ਕਿੱਥੋਂ ਟਿਕਟ ਲਈ ਜਾਂਦੀ ਹੈ ਇਸ ਦੇ ਨਾਲ ਹੀ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਹੈ।