ਸੰਗਰੂਰ: ਖਸ ਖਸ ਦੀ ਖੇਤੀ ਦੀ ਮਨਜ਼ੂਰੀ ਦੇ ਲਈ ਕਿਸਾਨਾਂ ਵੱਲੋਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਰੋਡਸੋ ਕੱਢਿਆ ਗਿਆ
ਜਿਵੇਂ ਹੀ ਚੋਣਾਂ ਆ ਜਾਂਦੀਆਂ ਹਨ ਤਾਂ ਖਸ ਖਸ ਦੀ ਖੇਤੀ ਦਾ ਮੁੱਦਾ ਵੀ ਸਾਹਮਣੇ ਆਉਣ ਲੱਗ ਜਾਂਦਾ ਹੈ ਹੁਣ ਕਿਸਾਨਾਂ ਵੱਲੋਂ ਦੁਆਰਾ ਫਿਰ ਰੋਡ ਸ਼ੋ ਕਰਕੇ ਇੱਕ ਮੰਗ ਕੀਤੀ ਗਈ ਕਿ ਪੰਜਾਬ ਦੇ ਕਿਸਾਨਾਂ ਨੂੰ ਖਸ ਖਸ ਦੀ ਖੇਤੀ ਕਰਨ ਦੀ ਇਜਾਜ਼ਤ ਜਿੱਤੀ ਜਾਵੇ ਤਾਂ ਜੋ ਲੋਕ ਨਸ਼ੇ ਤੋਂ ਬਚ ਸਕਣ ਅਤੇ ਕਿਸਾਨਾਂ ਨੂੰ ਵੀ ਮੁਨਾਫਾ ਹੋਵੇ