ਸੰਗਰੂਰ: ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਮੁਸ਼ਤ ਨਿਪਟਾਰਾ ਸਕੀਮ 2025 ਦਾ ਮਿਲਰ ਉਠਾ ਰਹੇ ਨੇ ਭਰਪੂਰ ਫਾਇਦਾ :- ਪ੍ਰੇਮ ਕੁਮਾਰ ਮਿਲਰ
ਪੰਜਾਬ ਸਰਕਾਰ ਵੱਲੋਂ ਲਗਾਤਾਰ ਇੱਕ ਤੋਂ ਇੱਕ ਨਵੀਆਂ ਸਕੀਮਾਂ ਲੈ ਕੇ ਆਉਂਦੀਆਂ ਜਾ ਰਹੀਆਂ ਨੇ ਜੇ ਗੱਲ ਕਰੀਏ ਮੁਸ਼ਤ ਨਿਪਟਾਰਾ ਸਕੀਮ 2025 ਦਾ ਤਾਂ ਦੱਸ ਦਈਏ ਕਿ ਮਿਲਰ ਇਸ ਦਾ ਭਰਪੂਰ ਫਾਇਦਾ ਉਠਾ ਰਹੇ ਨੇ ਜਿਸ ਨਾਲ ਉਹਨਾਂ ਦਾ ਪੈਸਾ ਅਤੇ ਸਮਾਂ ਬਚਦਾ ਹੈ ਦੱਸਦੀ ਕਿ ਸਕੀਮ ਤਹਿਤ ਕ੍ਰਿਸ਼ਨ ਕੁਮਾਰ ਮਿਲਰਜ ਨੇ 30 ਸਾਲਾਂ ਤੋਂ ਲੰਬਿਤ ਚੱਲ ਰਹੇ ਕੇਸਾਂ ਦਾ ਨਿਪਟਾਰਾ ਬਹੁਤ ਘੱਟ ਸਮੇਂ ਵਿੱਚ ਕੀਤਾ।