ਮੋਗਾ: ਪਿੰਡ ਮਹੇਸ਼ਰੀ ਸੰਧਵਾਂ ਨੇੜੇ ਮੋਟਰ ਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਡਿੱਗੀ ਮਹਿਲਾ, ਇਲਾਜ ਦੌਰਾਨ ਹੋਈ ਮੌਤ
Moga, Moga | Jun 13, 2024 ਮੋਗਾ ਦੇ ਪਿੰਡ ਮਹੇਸ਼ਰੀ ਸੰਧਵਾਂ ਕੋਲ਼ੇ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਨ ਮਹਿਲਾ ਡਿੱਗਨ ਕਾਰਨ ਹੋਈ ਜ਼ਖਮੀ ਇਲਾਜ ਦੌਰਾਨ ਹੋਈ ਮੌਤ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਕੀਤਾ ਵਾਰਸਾਂ ਦੇ ਹਵਾਲੇ