ਹੁਸ਼ਿਆਰਪੁਰ: ਪਿੰਡ ਰੜਾ ਮੰਡ ਨਜ਼ਦੀਕ ਇੱਕ ਔਰਤ ਨੇ ਬਿਆਸ ਦਰਿਆ ਵਿੱਚ ਮਾਰੀ ਪੁੱਲ ਤੋਂ ਛਾਲ, ਨਹੀਂ ਮਿਲ ਸਕਿਆ ਕੋਈ ਸੁਰਾਗ
Hoshiarpur, Hoshiarpur | Aug 28, 2025
ਹੁਸ਼ਿਆਰਪੁਰ -ਅੱਜ ਦੁਪਹਿਰ ਬਿਆਸ ਦਰਿਆ ਪੁੱਲ ਤੋਂ ਇੱਕ ਔਰਤ ਸੁਖਵਿੰਦਰ ਕੌਰ ਪਤਨੀ ਰਜਿੰਦਰ ਸਿੰਘ ਨੇ ਅਚਾਨਕ ਪੁੱਲ ਤੋਂ ਦਰਿਆ ਵਿੱਚ ਛਾਲ ਮਾਰ...