ਸੰਗਰੂਰ: ਤਹਿਸੀਲ ਕੰਪਲੈਕਸ ਵਿਖੇ ਟਾਈਪਿਸਟ ਵੈਲਫੇਅਰ ਸੋਸਾਇਟੀ ਦੀ ਹੋਈ ਮੀਟਿੰਗ, ਮਨੀ ਕਥੂਰੀਆ ਨੂੰ ਬਣਾਇਆ ਗਿਆ ਪ੍ਰਧਾਨ
ਸੰਗਰੂਰ ਟਾਈਪਿਸਟ ਵੈਲਫੇਅਰ ਸੋਸਾਇਟੀ ਰਾਜਿ ਦੀ ਮੀਟਿੰਗ ਇੱਕ ਨਿੱਜੀ ਰੈਸਟੋਰੈਂਟ ਵਿਖੇ ਹੋਈ। ਇਸ ਮੀਟਿੰਗ ਵਿੱਚ ਮਨੀ ਕਥੂਰੀਆ ਨੂੰ ਸਰਬ ਸੰਮਤੀ ਨਾਲ ਸੰਗਰੂਰ ਟਾਈਪਿਸਟ ਵੈਲਫੇਅਰ ਸੋਸਾਇਟੀ ਦਾ ਲਗਾਤਾਰ ਚੌਥੀ ਵਾਰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਮਨੀ ਕਥੂਰੀਆ ਨੇ ਸੰਗਰੂਰ ਟਾਈਪਿਸਟ ਵੈਲਫੇਅਰ ਸੋਸਾਇਟੀ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ।