ਰੂਪਨਗਰ: ਸਤਲੁਜ ਦਰਿਆ ਕੰਢੇ ਵੱਸਦੇ ਲੋਕ ਦਰਿਆ ਚੋਂ ਨਹਾਉਣ ਮੱਝਾਂ ਚਰਾਉਣ ਅਤੇ ਲੱਕੜਾਂ ਇਕੱਠੀਆਂ ਕਰਨ ਨਾ ਜਾਣ ਐਸਡੀਐਮ ਨੰਗਲ
Rup Nagar, Rupnagar | Aug 19, 2025
ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਨੂੰ ਲੈ ਕੇ ਨੰਗਲ ਦੇ ਐਸਡੀਐਮ ਵੱਲੋਂ ਨੰਗਲ ਦੇ ਸਤਲੁਜ ਦਰਿਆ ਕੰਢੇ ਵਸਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ...