ਧਾਰ ਕਲਾਂ: ਜ਼ਿਲਾ ਪਠਾਨਕੋਟ ਦੇ ਅਰਧ ਪਹਾੜੀ ਖੇਤਰ ਧਾਰ ਵਿਖੇ ਹੜਾ ਦੀ ਮਾਰ ਹੇਠ ਆਏ ਪੋਲਟਰੀ ਫਾਰਮ ਦੇ ਮਾਲਿਕ ਪ੍ਰਸ਼ਾਸਨ ਤੋਂ ਮਦਦ ਦੀ ਲਗਾਈ ਗੁਹਾਰ
ਜ਼ਿਲ੍ਹਾ ਪਠਾਨਕੋਟ ਵਿਖੇ ਹੜਾਂ ਦੀ ਮਾਰ ਨੇ ਜਿੱਥੇ ਆਮ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਲੋਕਾਂ ਦੇ ਘਰਾਂ ਦੁਕਾਨਾਂ ਅਤੇ ਫਸਲਾਂ ਦਾ ਨੁਕਸਾਨ ਕੀਤਾ ਹੈ ਉੱਥੇ ਹੀ ਗੱਲ ਕਰੀਏ ਤਾਂ ਅਰਧ ਪਹਾੜੀ ਖੇਤਰ ਧਾਰ ਵਿਖੇ ਰਣਜੀਤ ਸਾਗਰ ਡੈਮ ਨਜ਼ਦੀਕ ਬਣਾਏ ਗਏ ਪੋਲਟਰੀ ਫਾਰਮ ਵੀ ਇਸਦੀ ਚਪੇਟ ਵਿੱਚ ਆ ਗਏ ਹਨ ਜਿਹਦੇ ਚਲਦਿਆਂ ਪੋਲਟਰੀ ਫਾਰਮ ਦਾ ਕੰਮ ਕਰਨ ਵਾਲੇ ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੀਆਂ 6 ਵਜੇ ਦੇ ਕਰੀਬ ਜਾਣਕਾਰੀ ਦਿੱਤੀ ਕਿ ਰਨਜੀਤ ਸਾਗਰ ਡੈਮ ਵਿੱਚ