ਗੁਰੂ ਹਰਸਹਾਏ: ਕਬਰਿਸਤਾਨ ਦੇ ਨੇੜੇ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 75 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਆਰੋਪੀ ਕੀਤਾ ਕਾਬੂ
ਕਬਰਿਸਤਾਨ ਨੇੜੇ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 75 ਨਸ਼ੀਲੀਆਂ ਗੋਲੀਆਂ ਸਮੇਤ ਇਕ ਆਰੋਪੀ ਕੀਤਾ ਕਾਬੂ ਅੱਜ ਸ਼ਾਮ 5 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਏਐਸਆਈ ਦਰਸ਼ਨ ਸਿੰਘ ਸਮੇਤ ਸਾਥੀ ਕਰਮਚਾਰੀ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਕੋਹਰ ਸਿੰਘ ਵਾਲਾ ਚੌਂਕ ਦੇ ਨਜਦੀਕ ਪੁੱਜੇ ਤਾਂ ਉਨਾਂ ਨੂੰ ਮੁਖਬਰ ਖਾਸ ਨੇ ਗੱਡੀ ਰਕਵਾ ਕੇ ਇਤਲਾਹ ਦਿੱਤੀ ਕਸ਼ਮੀਰ ਸਿੰਘ ਮਾਈਕਲ ਪੁੱਤਰ ਜੋਰਜ ਗੌਰਵ ਪੁੱਤਰ ਬਿੱਟੂ ਵਾਸੀ ਗੁਰੂ ਕਰਮ ਸਿੰਘ।