ਤਲਵੰਡੀ ਸਾਬੋ: ਖੰਡਾ ਚੌਕ ਨਜ਼ਦੀਕ ਦੁਕਾਨਦਾਰਾਂ ਵੱਲੋਂ ਕਾਲੀਆਂ ਪੱਟੀ ਬੰਨ ਜਤਾਇਆ ਰੋਸ
ਜਾਣਕਾਰੀ ਦਿੰਦੇ ਹੋਏ ਸਨਾਤਨ ਧਰਮ ਦੇ ਆਗੂ ਦੁਕਾਨਦਾਰ ਨੇ ਕਿਹਾ ਹੈ ਕਿ ਮੈਸਰਖਾਨਾ ਮੰਦਰ ਵਿੱਚ ਕੁਝ ਲੋਕ ਜੂਤੇ ਪਾ ਕੇ ਦਾਖਲ ਹੋਏ ਸਨ ਇਥੋਂ ਤੱਕ ਕਿ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦਾ ਅਸੀਂ ਵਿਰੋਧ ਜਿਤਾਉਂਦੇ ਹੋਏ ਅੱਜ ਕਾਲੀਆਂ ਪੱਟੀਆਂ ਬੰਨਦੇ ਹੋਏ ਰੋਸ ਜਾਹਿਰ ਕੀਤਾ ਹੈ।