ਗੁਰੂ ਹਰਸਹਾਏ: NBS ਵਾਲਾ ਵਿਖੇ ਬੀਐਸਐਫ ਅਤੇ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਚਾਰ ਕਿਲੋ ਹੈਰੋਇਨ ਇੱਕ ਜੋੜਾ ਸੂਅ ਇੱਕ ਜੈਕਟ ਕੀਤੀ ਬਰਾਮਦ
NBS ਵਾਲਾ ਵਿਖੇ ਬੀਐਸਐਫ ਅਤੇ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਚਾਰ ਕਿਲੋ ਹੈਰੋਇਨ ਇਕ ਜੋੜਾ ਸੂਅ ਇੱਕ ਜੈਕਟ ਕੀਤੀ ਬਰਾਮਦ ਅਨਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਅੱਜ ਸ਼ਾਮ 4 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਬਟਾਲੀਅਨ ਵੱਲੋਂ ਗੁਫਤ ਸੂਚਨਾ ਦੇ ਆਧਾਰ ਤੇ ਪੁਲਿਸ ਦੇ ਨਾਲ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ।