ਕਪੂਰਥਲਾ: ਦਰਿਆ ਬਿਆਸ ਦੇ ਪਾਣੀ ਦਾ ਪੱਧਰ ਹੋਇਆ ਘੱਟ, ਯਲੋ ਅਲਰਟ ਤੋਂ ਦੋ ਫੁੱਟ ਤੋਂ ਉੱਚਾ ਵਹਿ ਰਿਹਾ ਪਾਣੀ, ਮੰਡ ਚ ਕਈ ਘਰ ਹਾਲੇ ਵੀ ਪਾਣੀ ਦੀ ਲਪੇਟ ਚ
Kapurthala, Kapurthala | Sep 3, 2025
ਪਿਛਲੇ ਦਿਨਾਂ ਦੌਰਾਨ ਜਿੱਥੇ ਦਰਿਆ ਬਿਆਸ ਨੇ ਦਰਿਆ ਦੇ ਨਾਲ ਲੱਗਦੇ ਮੰਡ ਖ਼ੇਤਰ ਚ ਵੱਡੇ ਪੱਧਰ ਤੇ ਤਬਾਹੀ ਮਚਾਈ ਹੋਈ ਸੀ ਉੱਥੇ ਹੁਣ ਦਰਿਆ ਬਿਆਸ ਨੂੰ...