ਮਲੇਰਕੋਟਲਾ: ਤਿਉਹਾਰਾ ਨੂੰ ਲੈਕੇ ਸ਼ਹਿਰ ਦੇ ਵੱਖ ਵੱਖ ਇਲਾਕਿਆ ਚ ਸਫ਼ਾਈ ਦਾ ਕੰਮ ਕੀਤਾ ਮਿਉਸਪਲ ਕਮੇਟੀ ਨੇ ਕੰਮ ਸੁਰੂ
ਆਉਣ ਵਾਲੇ ਦਿਨਾ ਚ ਕਈ ਤਿਉਹਾਰ ਆ ਰਹੇ ਹਨ ਇਸ ਲਈ ਮਿਉਸਪਲ ਕਮੇਟੀ ਮਲੇਰਕੋਟਲਾ ਨੇ ਸ਼ਹਿਰ ਚ ਸਫਾਈ ਦਾ ਕੰਮ ਸੁਰੂ ਕੀਤਾ ਲੋਹਾ ਬਜ਼ਾਰ ਚ ਸੀਵਰੇਜ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ ਤਾ ਜੋ ਸੀਵਰੇਜ ਬੰਦ ਨਾ ਹੋਵੇ