ਕਪੂਰਥਲਾ: ਕਾਂਜਲੀ ਨੇੜੇ ਹਥਿਆਰਾਂ ਸਮੇਤ ਇਕ ਨੌਜਵਾਨ ਗਿ੍ਫ਼ਤਾਰ, 1 ਦੇਸੀ ਕੱਟਾ, 1 ਪਿਸਟਲ, 24 ਜਿੰਦਾ ਰੌਂਦ ਤੇ 2 ਮੈਗਜ਼ੀਨ ਬਰਾਮਦ
Kapurthala, Kapurthala | Sep 11, 2025
ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਹਥਿਆਰਾਂ ਤੇ ਗੋਲੀ ਸਿੱਕੇ ਸਮੇਤ ਗਿ੍ਫ਼ਤਾਰ ਕੀਤਾ ਹੈ | ਥਾਣਾ ਸਿਟੀ ਮੁਖੀ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ...