ਗੁਰਦਾਸਪੁਰ: ਕਲਾਨੌਰ ਕਿਰਨ ਨਾਲੇ ਵਿੱਚ ਹੜ ਦਾ ਪਾਣੀ ਦੇਖਣ ਗਿਆ ਨੌਜਵਾਨ ਕਿਰਨ ਨਾਲੇ ਵਿੱਚ ਡਿੱਗਿਆ, ਅੱਜ ਤਿੰਨ ਦਿਨ ਬਾਅਦ ਮਿਲੀ ਨੌਜਵਾਨ ਦੀ ਲਾਸ਼
Gurdaspur, Gurdaspur | Sep 11, 2025
ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਕਿਰਨ ਨਾਲੇ ਚ ਪੈਰ ਫਿਸਲਣ ਕਾਰਨ ਨੌਜਵਾਨ ਦੀ ਡੁੱਬਣ ਕਰਕੇ ਮੌਤ ਹੋ ਗਈ ਸੀ ਜਿਸਦੀ ਲਾਸ਼ ਅੱਜ ਤਿੰਨ ਦਿਨ...