ਸੰਗਰੂਰ: ਐਮ ਐਲ ਏ ਅਤੇ ਸਾਬਕਾ ਐਮ ਐਲ ਏ ਤੇ ਪਤਨੀ ਲਈ ਵੀ ਬੱਸ ਰਖਵੀਆ ਸੀਟਾ
ਐਮ ਐਲ ਏ ਅਤੇ ਸਾਬਕਾ ਐਮ ਐਲ ਏ ਤੇ ਪਤਨੀ ਲਈ ਵੀ ਬੱਸ ਰਖਵੀਆ ਸੀਟਾ ਇਹ ਸੁਣ ਕੇ ਝੂਠ ਨਾ ਸਮਝਿਓ ਇਹ ਹਕਿਤ ਹੈ ਸਰਕਾਰੀ ਬਹੁਤ ਸਾਰੀਆ ਬੁੱਸਾ ਚ ਲਿਖਿਆ ਗਿਆ ਹੈ ਕੇ ਐਮ ਐਲ ਲਈ ਇਹ ਸੀਟ ਹੈ ਅਤੇ ਸਾਬਕਾ ਐਮ ਐਲ ਏ ਲਈ ਇਹ ਸੀਟਾ ਰਾਖਵੀਆ ਹਨ। ਬਜ਼ੁਰਗਾ ਅੰਗਹੀਣਾ ਲਈ ਪਹਿਲਾ ਤੋ ਹੀ ਸੀਟਾ ਰਾਖਵੀਆ ਹਨ