ਪਟਿਆਲਾ: ਪਟਿਆਲਾ ਰਾਜਪੁਰਾ ਰੋਡ ਤੇ ਪੀਆਰਟੀਸੀ ਦੀ ਬੱਸ ਨੇ ਇੱਕ ਵਿਅਕਤੀ ਨੂੰ ਮਾਰੀ ਟੱਕਰ ਵਿਅਕਤੀ ਗੰਭੀਰ ਜਖਮੀ।
ਦੱਸਣੀ ਯੋਗ ਹੈ ਕਿ ਪਟਿਆਲਾ ਰਾਜਪੁਰਾ ਰੋਡ ਪੈਲਸ ਨੇ ਦੇਖ ਇੱਕ ਪੀਆਰ ਟੀਸੀ ਦੀ ਬੱਸ ਨੇ ਪੈਦਲ ਜਾ ਰਹੇ ਇੱਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਕਿ ਆਸ ਪਾਸ ਦੇ ਲੋਕਾਂ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਪਹੁੰਚਾਇਆ, ਵਿਅਕਤੀਆਂ ਦੇ ਦੱਸਣ ਮੁਤਾਬਿਕ ਉਹਨਾਂ ਵੱਲੋਂ 112 ਅਤੇ 108 ਤੇ ਫੋਨ ਵੀ ਕੀਤਾ ਗਿਆ ਪਰ ਅੱਧੇ ਘੰਟੇ ਤੱਕ ਕੋਈ ਵੀ ਜਵਾਬ ਨਹੀਂ ਮਿਲਿਆ ਅਤੇ ਸਾਨੂੰ ਖੁਦ ਹਸਪਤਾਲ ਲਿਆਂਦਾ ਗਿਆ।