ਸੰਗਰੂਰ: ਭਵਾਨੀਗੜ੍ਹ ਵਿਖੇ ਲਗਾਏ ਗਏ ਮੁਫਤ ਮੈਡੀਕਲ ਕੈਂਪ ਵਿੱਚ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਪੁੱਤਰ ਮੋਹਿਤ ਸਿੰਗਲਾ ਪਹੁੰਚੇ
ਭਵਾਨੀਗੜ੍ਹ ਵਿਖੇ ਲਗਾਏ ਜਾ ਰਹੇ ਮੁਫਤ ਮੈਡੀਕਲ ਕੈਂਪ ਸਬੰਧੀ ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਪੁੱਤਰ ਮੋਹਿਤ ਸਿੰਗਲਾ ਪਹੁੰਚੇ ਤਸਵੀਰਾਂ ਅੱਜ ਸ਼ਾਮ 5 ਵਜੇ ਕਰੀਬ ਸਾਂਝੀ ਕੀਤੀਆਂ ਗਈਆਂ ਹਨ ਜਿਥੇ ਸੰਤ ਰਾਮ ਸਿੰਗਲਾ ਜੀ ਦੀ ਨਿੱਗੀ ਯਾਦ ਵਿੱਚ 15 ਨਵੰਬਰ 2025 ਨੂੰ ਸ਼੍ਰੀ ਦੁਰਗਾ ਮਾਤਾ ਮੰਦਰ ਭਵਾਨੀਗੜ੍ਹ ਵਿਖੇ ਲਗਾਏ ਜਾ ਰਹੇ ਮੁਫਤ ਮੈਡੀਕਲ ਕੈਂਪ ਸਬੰਧੀ ਸਾਬਕਾ ਕੈਬਨਟ ਮੰਤਰੀ ਵਿਜੇ ਇੰਦਰ ਸਿੰਘਲਾ ਤੇ ਪੁੱਤਰ ਮੋਹਿਤ ਸਿੰਘਲਾ ਪਹੁੰਚੇ।