ਧਰਮਕੋਟ: ਧਰਮਕੋਟ ਵਿਖੇ CASOਸਰਚ ਅਪਰੇਸ਼ਨ ਤਹਿਤ ਨਸ਼ਾ ਤਸਕਰਾਂ ਅਤੇ ਸ਼ੱਕੀ ਵਿਅਕਤੀਆਂ ਦੇ ਘਰ ਲਈ ਤਲਾਸ਼ੀ ਕਈ ਵਿਅਕਤੀਆਂ ਨੂੰ ਕੀਤਾ ਰਾਊਂਡ ਅੱਪ
Dharamkot, Moga | Aug 23, 2025
ਯੁੱਧ ਨਸਿਆ ਵਿਰੁੱਧ ਧਰਮਕੋਟ ਵਿਖੇ ਅੱਜ ਡੀਐਸਪੀ ਰਮਨਦੀਪ ਸਿੰਘ ਦੀ ਅਗਵਾਈ ਹੇਠ Caso ਅਪ੍ਰੇਸ਼ਨ ਤਹਿਤ ਸ਼ੱਕੀ ਵਿਅਕਤੀਆਂ ਅਤੇ ਨਸ਼ਾ ਤਸਕਰਾਂ ਦੇ ਘਰ...