ਬਠਿੰਡਾ: ਕੋਰਟ ਕੰਪਲੈਕਸ ਵਿਖੇ ਮਾਣਹਾਨੀ ਕੇਸ ਮਾਮਲੇ ਚ ਨਹੀਂ ਹੋਈ ਕੰਗਨਾ ਰਣੌਤ ਪੇਸ਼
ਜਾਣਕਾਰੀ ਦਿੰਦੇ ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਹੋਇਆ ਕਿ ਅੱਜ ਅਦਾਲਤ ਵਿਖੇ ਕੰਗਨਾ ਰਨੌਤ ਦੀ ਪੇਸ਼ੀ ਸੀ ਕਿਸਾਨ ਬੇਬੇ ਮਹਿੰਦਰ ਕੌਰ ਵੱਲੋਂ ਮਾਨਹਾਨੀ ਦਾ ਕੇਸ ਕੀਤਾ ਗਿਆ ਸੀ ਅੱਜ ਪੇਸ਼ ਨਹੀਂ ਹੋਈ ਅਗਲੇ ਸੰਮਨ ਐਸ ਐਸ ਪੀ ਰਹੀ ਭੇਜੇ ਜਾ ਰਹੇ ਹਨ।