ਗੁਰਦਾਸਪੁਰ: ਕਾਦੀਆਂ ਵਿੱਚ ਅਹਿਮਦੀਆ ਇੰਟਰਨੈਸ਼ਨਲ ਜਮਾਤ ਨੇ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮੌਕੇ ਸ਼ਹਿਰ ਅੰਦਰ ਕੱਢਿਆ ਮਾਰਚ
ਕਸਬਾ ਕਾਦੀਆਂ ਵਿੱਚ ਅਹਿਮਦੀਆਂ ਇੰਟਰਨੈਸ਼ਨਲ ਜਮਾਤ ਵੱਲੋਂ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਦੇ ਮੌਕੇ ਤੇ ਸ਼ਹਿਰ ਅੰਦਰ ਮਾਰਚ ਕੱਢ ਕੇ ਸ਼ਾਂਤੀ ਦਾ ਸੰਦੇਸ਼ ਫੈਲਾਇਆ ਗਿਆ ਇਸ ਵਿੱਚ 200 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ