ਬਟਾਲਾ: ਥਾਣਾ ਸੇਖਵਾਂ ਦੇ ਥਾਣਾ ਇੰਚਾਰਜ ਐਸਆਈ ਅਤੇ ਉਸਦੇ ਥਾਣੇ ਦੇ ਦੋ ਏਐਸਆਈ ਦੇ ਖ਼ਿਲਾਫ਼ ਰਿਸ਼ਵਤ ਦੇ ਦੋਸ਼ਾਂ ਹੇਠ ਮਾਮਲਾ ਦਰਜ
Batala, Gurdaspur | Sep 13, 2025
ਥਾਣਾ ਸੇਖਵਾਂ ਦੇ ਥਾਣਾ ਇੰਚਾਰਜ ਐਸਆਈ ਅਤੇ ਉਸਦੇ ਥਾਣੇ ਦੇ ਦੋ ਏਐਸਆਈ ਨੂੰ ਰਿਸ਼ਵਤ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ ਡੀਐਸਪੀ ਸਿਟੀ...