ਫਰੀਦਕੋਟ: ਲਾਈਨ ਬਾਜ਼ਾਰ ਦੀਆਂ ਦੁਕਾਨਾਂ ਦੇ ਸ਼ਟਰ ਭੰਨ ਕੇ ਚੋਰੀ ਕਰਨ ਵਾਲੇ ਗੈਂਗ ਦੇ 8 ਮੈਂਬਰ ਗ੍ਰਿਫਤਾਰ, ਚੋਰੀ ਦਾ ਸਮਾਨ ਅਤੇ ਦੋ ਗੱਡੀਆਂ ਬਰਾਮਦ
Faridkot, Faridkot | Aug 23, 2025
ਐਸਪੀ ਮਨਵਿੰਦਰ ਬੀਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਪਿਛਲੇ ਸਮੇਂ ਦੇ ਦੌਰਾਨ ਸ਼ਹਿਰ ਵਿੱਚ ਦੁਕਾਨਾਂ ਦੇ ਸਟਰ ਭੰਨ ਕੇ...