ਐਸਏਐਸ ਨਗਰ ਮੁਹਾਲੀ: ਅਕਾਲੀ ਲੀਡਰਸ਼ਿਪ ਨੇ ਸਿੰਗਰ ਰਾਜਵੀਰ ਵਾਸਤੇ ਕੀਤੀ ਅਰਦਾਸ
ਅਕਾਲੀ ਲੀਡਰਸ਼ਿਪ ਨੇ ਸਿੰਗਰ ਰਾਜਵੀਰ ਵਾਸਤੇ ਅਰਦਾਸ ਕੀਤੀ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਨਾਲ ਮੁਲਾਕਾਤ ਕੀਤੀ ਜਾਣਕਾਰੀ ਦੇ ਦਈਏ ਕਿ ਸਿੰਗਰ ਰਾਜਵੀਰ ਬੀਤੇ ਦਿਨ ਐਕਸੀਡੈਂਟ ਹੋਣ ਤੋਂ ਬਾਅਦ ਫਿਲਹਾਲ ਦੇ ਵਿੱਚ ਉਪਚਾਰ ਅਧੀਨ ਹਨ