ਫਗਵਾੜੇ MLA ਬਲਵਿੰਦਰ ਸਿੰਘ ਧਾਲੀਵਾਲ ਨੇ ਕੀ ਕਿਹਾ ਸੁਣ ਕੇ ਜਰਾ, ਬਾਹਰੋਂ ਆਏ ਜਿਹੜੇ ਓਹਨਾ ਨੇ ਤੁਰ ਜਾਣਾ ਤੁਸੀਂ ਇਥੇ ਹੀ ਰਹਿਣਾ, ਜਿਥੇ ਮੈ ਇਕ ਵਾਰ ਲਿਖ ਦਿੱਤਾ ਉਹ ਬੱਚ ਨਹੀਂ ਸਕਦਾ, ਕਾਂਗਰਸ ਦੇ ਵਾਰਡ ਚ ਲਾਈਟਾਂ ਨਹੀਂ ਦਿੰਦੇ, ਇਹ ਸਰਕਾਰੀ ਲਾਈਟਾਂ ਤੁਸੀਂ ਘਰੋਂ ਨਹੀਂ ਲੈ ਕੇ ਆਏ ਲਾਈਟਾਂ #phagwaracitylive #manuchawla #balwindersinghdhaliwal #Drrajkumarchbewal #phagwaranews