ਫ਼ਿਰੋਜ਼ਪੁਰ: ਕਲੋਨੀ ਰੋਜ਼ ਐਵਨਿਊ ਵਿਖੇ 14 ਸਾਲ ਦੇ ਬੱਚੇ ਨੇ ਘਰ ਵਿੱਚ ਪਈ ਪਿਸਤੌਲ ਨਾਲ ਖੇਡਦੇ ਹੋਏ ਆਪਣੇ ਆਪ ਨੂੰ ਮਾਰੀ ਗੋਲੀ , ਹਸਪਤਾਲ 'ਚ ਕਰਵਾਇਆ ਭਰਤੀ
Firozpur, Firozpur | Aug 18, 2025
ਕਲੋਨੀ ਰੋਜ਼ ਐਵਨਿਊ ਵਿਖੇ 14 ਸਾਲ ਦੇ ਬੱਚੇ ਵੱਲੋਂ ਆਪਣੇ ਘਰ ਵਿੱਚ ਪਈ ਪਿਸਤੌਲ ਨਾਲ ਖੇਡਦੇ ਹੋਏ ਆਪਣੇ ਆਪ ਨੂੰ ਗੋਲੀ ਮਾਰ ਲਈ ਤਸਵੀਰਾਂ ਅੱਜ ਸ਼ਾਮ...