ਫਰੀਦਕੋਟ: ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਤੇ ਪੁਲਿਸ ਦੀਆਂ ਟੀਮਾਂ ਵੱਲੋਂ ਆਜ਼ਾਦੀ ਦਿਵਸ ਦੇ ਚਲਦਿਆਂ ਕੀਤੀ ਗਈ ਸਰਚ, ਸ਼ੱਕੀ ਲੋਕਾਂ ਦੇ ਸਮਾਨ ਦੀ ਲਈ ਤਲਾਸ਼ੀ
Faridkot, Faridkot | Aug 4, 2025
ਐਸਐਸਪੀ ਡਾ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਪੁਲਿਸ ਵੱਲੋਂ ਆਜ਼ਾਦੀ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਮਾੜੇ ਅਨਸਰਾਂ ਦੀ ਸਖਤੀ...