ਮੋਗਾ: ਜੋਗਿੰਦਰ ਸਿੰਘ ਚੌਂਕ ਕੋਲੋਂ ਮੋਟਰਸਾਈਕਲ ਹੋਇਆ ਚੋਰੀ, ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ
ਮੋਗਾ ਦੇ ਜੋਗਿੰਦਰ ਸਿੰਘ ਚੌਂਕ ਕੋਲ ਅੱਜ ਸਵੇਰੇ ਇੱਕ ਜੂਸ ਦੀ ਦੁਕਾਨ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋ ਗਿਆ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜਿਥੇ ਘਟਨਾ ਵਾਪਰੀ ਉਸਦੇ ਬਿਲਕੁਲ ਸਾਹਮਣੇ ਥਾਣਾ ਸਿਟੀ ਵਨ ਹੈ।