ਜ਼ੀਰਾ: ਅਵਾਨ ਰੋਡ ਵਿਖੇ ਨਜਾਇਜ਼ ਡੀ ਅਡੈਕਸ਼ਨ ਸੈਂਟਰ ਤੇ ਕੀਤੀ ਰੇਡ ਪੁਲਿਸ ਨੇ ਕੀਤਾ ਮਾਮਲਾ ਦਰ
Zira, Firozpur | Sep 30, 2025 ਅਵਾਨ ਰੋਡ ਨਜਾਇਜ਼ ਡੀ ਅਡੈਕਸ਼ਨ ਸੈਂਟਰ ਤੇ ਕੀਤੀ ਰੇਡ ਪੁਲਿਸ ਨੇ ਕੀਤਾ ਮਾਮਲਾ ਦਰਜ ਅੱਜ ਸ਼ਾਮ 6 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਡੀ ਅਡੈਕਸ਼ਨ ਸੈਂਟਰ ਦੇ ਸੁਸਾਇਟੀ ਨੂੰ ਗੁਪਤ ਸੂਚਨਾ ਮਿਲੀ ਸੀ ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਅਧਿਕਾਰੀਆਂ ਨੂੰ ਨਾਲ ਲਿਜਾ ਕੇ ਮੌਕੇ ਤੇ ਰੇਡ ਕੀਤਾ ਗਿਆ ਤਾਂ ਨਜਾਇਜ਼ ਡੀ ਅਡੈਕਸ਼ਨ ਸੈਂਟਰ ਚਲਾਇਆ ਜਾ ਰਿਹਾ ਸੀ ।