ਫ਼ਿਰੋਜ਼ਪੁਰ: ਪਿੰਡ ਨੂਰਪੁਰ ਸੇਠਾ ਵਿਖੇ ਵਿਆਹੁਤਾ ਔਰਤ ਤੋ ਸਹੁਰਾ ਪਰਿਵਾਰ ਨੇ ਕੀਤੀ ਦਹੇਜ ਦੀ ਮੰਗ, ਔਰਤ ਨੂੰ ਕੀਤਾ ਅੱਗ ਦੇ ਹਵਾਲੇ
ਪਿੰਡ ਨੂਰਪੁਰ ਸੇਠਾਂ ਵਿਖੇ ਵਿਆਹੁਤਾ ਔਰਤ ਤੋਂ ਸਹੁਰਾ ਪਰਿਵਾਰ ਨੇ ਕੀਤੀ ਦਹੇਜ ਦੀ ਮੰਗ ਤੇ ਔਰਤ ਨੂੰ ਕੀਤਾ ਅੱਗ ਦੇ ਹਵਾਲੇ, ਤਸਵੀਰਾਂ ਅੱਜ ਸ਼ਾਮ 5 ਵਜੇ ਕਰੀਬ ਸਾਹਮਣੇ ਆਈਆਂ ਹਨ ਪੀੜਿਤ ਦੇਸ ਰਾਜ ਪੁੱਤਰ ਵੇਦ ਲਾਲ ਵਾਸੀ ਰੁਕਣਾ ਮੁਗਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਉਹਨਾਂ ਦੀ ਲੜਕੀ ਸਹੁਰਾ ਪਰਿਵਾਰ ਵੱਲੋਂ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਘਰੇਲੂ ਝਗੜਾ ਇਹਨਾਂ ਵੱਧ ਗਿਆ ਕਿ ਸਹੁਰਾ ਪਰਿਵਾਰ ਨੇ ਔਰਤ ਨੂੰ ਅੱਗ ਦੇ ਹਵਾਲੇ ਕਰ ਦਿੱਤਾ।