ਜੈਤੋ: ਕੋਟਕਪੂਰਾ ਰੋਡ ਤੇ ਲਾਵਾਰਸ ਪਸ਼ੂ ਦੇ ਅੱਗੇ ਆਉਣ ਦੇ ਚਲਦਿਆਂ ਮੋਟਰਸਾਈਕਲ ਸਵਾਰ 2 ਨੌਜਵਾਨ ਹੋਏ ਜਖਮੀ,ਚੜਦੀ ਕਲਾ ਸੁਸਾਇਟੀ ਨੇ ਹਸਪਤਾਲ ਪਹੁੰਚਾਇਆ
Jaitu, Faridkot | Jul 5, 2025
ਕੋਟਕਪੂਰਾ ਰੋਡ ਦਾਣਾ ਮੰਡੀ ਗੇਟ ਨੇੜੇ ਪਸ਼ੂ ਦੇ ਅੱਗੇ ਆਉਣ ਕਾਰਨ ਮੋਟਰਸਾਈਕਲ ਸਵਾਰ 2 ਨੌਜਵਾਨ ਜ਼ਖਮੀ ਹੋ ਗਏ। ਇਨ੍ਹਾਂ ਦੀ ਪਹਿਚਾਣ ਕਮਰਾ ਪੱਤੀ ਦੇ...