ਗੁਰਦਾਸਪੁਰ: ਪਿੰਡ ਸੋਹਲ ਨੇੜੇ ਪਤੀ ਨਾਲ ਮੋਟਰਸਾਈਕਲ ਤੇ ਜਾ ਰਹੀ ਬਿਜਲੀ ਬੋਰਡ ਦੀ ਕਲਰਕ ਦੀਆਂ ਲਾਈਆਂ ਵਾਲੀਆਂ ਧੱਕਾ ਦੇਕੇ ਸੁਟਿਆ ਦੋਨੋਂ ਜ਼ਖ਼ਮੀ
Gurdaspur, Gurdaspur | Sep 12, 2025
ਸੋਹਲ ਅੱਡੇ ਨੇੜੇ ਝੱਪਟਮਾਰਾਂ ਵੱਲੋਂ ਇੱਕ ਔਰਤ ਦੇ ਕੰਨਾਂ ਵਿੱਚ ਪਈਆਂ ਸੌਨੇ ਦੀਆਂ ਵਾਲੀਆਂ ਲਾਹਉਣ ਉਪਰੰਤ ਪਤੀ-ਪਤਨੀ ਨੂੰ ਧੱਕਾ ਮਾਰ ਕੇ ਜਖਮੀ ਕਰਨ...