ਮੁਕਤਸਰ: ਮਜ਼ਦੂਰ 'ਤੇ ਹੋਏ ਕਾਤਲਾਨਾ ਹਮਲੇ ਮਾਮਲੇ ਵਿੱਚ ਪਰਚਾ ਦਰਜ ਕਰਵਾਉਣ ਨੂੰ ਲੈਕੇ ਦਿਹਾਤੀ ਮਜਦੂਰ ਸਭਾ ਦਾ ਵਫਦ ਥਾਣਾ ਬਰੀਵਾਲਾ ਦੇ SHO ਨੂੰ ਮਿਲਿਆ
ਪਿੰਡ ਸੀਰਵਾਲੀ ਵਿੱਚ ਮਜ਼ਦੂਰ ਤੇ ਪਿੰਡ ਦੇਵਿਅਕਤੀਆਂ ਵੱਲੋਂ ਕਾਤਲਾਨਾ ਹਮਲਾ ਮਜ਼ਦੂਰ ਜਗਸੀਰ ਸਿੰਘ ਦੇ ਨੱਕ ਦੀ ਹੱਡੀ ਤੋੜੀ,ਕੰਨ ਵੀ ਵੱਢਿਆ। ਅਤੇ ਮਾਰੀਆਂ ਗੁੱਝੀਆਂ ਸੱਟਾਂ ਪੁਲਿਸ ਵੱਲੋਂ ਪਰਚਾ ਦਰਜ਼ ਕਰਨ ਨੂੰ ਲੈ ਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਤਖ਼ਤ ਮੁਲਾਣਾ ਅਤੇ ਜਗਜੀਤ ਸਿੰਘ ਜੱਸੇਆਣਾ ਥਾਣਾ ਬਰੀਵਾਲਾ ਦੇ ਮੁੱਖੀ ਗੁਰਦੀਪ ਸਿੰਘ ਨੂੰ ਮਿਲੇ।