ਸੁਲਤਾਨਪੁਰ ਲੋਧੀ: ਹੜ ਚ ਰੁੜਿਆ ਪਿੰਡ ਮੁਹੰਮਾਬਾਦ ਵਿਖੇ ਇੱਕ ਗਰੀਬ ਪਰਿਵਾਰ ਦਾ ਘਰ, ਪੀੜਿਤ ਨੇ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਲਗਾਈ ਮਦਦ ਦੀ ਗੁਹਾਰ
Sultanpur Lodhi, Kapurthala | Aug 23, 2025
ਦਰਿਆ ਬਿਆਸ ਚ ਵਧੇ ਪਾਣੀ ਦੇ ਪੱਧਰ ਨੇ ਮੰਡ ਖੇਤਰ ਚ ਜੋ ਤਬਾਹੀ ਦਾ ਮੰਜ਼ਰ ਵਿਛਾਇਆ ਸੀ ਉਸ ਚ ਜਿੱਥੇ ਹਜ਼ਾਰਾਂ ਏਕੜ ਫਸਲ ਝੋਨੇ ਦੀ ਤਬਾਹ ਹੋ ਗਈ ਹੈ...