ਮਲੋਟ: ਹਲਕਾ ਮਲੌਟ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅਚਾਨਕ ਸਿਵਲ ਹਸਪਤਾਲ ਦਾ ਕੀਤਾ ਦੌਰਾ
Malout, Muktsar | Jul 11, 2024 ਹਲਕਾ ਮਲੌਟ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅਚਾਨਕ ਸਿਵਲ ਹਸਪਤਾਲ ਦਾ ਕੀਤਾ ਦੌਰਾ ਅਤੇ ਮਰੀਜਾਂ ਨਾਲ ਕੀਤੀ ਗੱਲਬਾਤ ਤੇ ਹਸਪਤਾਲ ਵਿਚ ਆਈ ਨਵੀ ਡਾਈਲਸਿਸ ਮਸ਼ੀਨ ਦਾ ਕੀਤਾ ਨਿਰੀਖਣ। ਦਿਲੀ ਸ਼ਰਾਬ ਘੁਟਾਲੇ ਵਿਚ ਕੇਜਰੀਵਾਲ ਖਿਲਾਫ ਈ ਡੀ ਵਲੋਂ ਕੀਤੀ ਜਾਣ ਕਾਰਵਾਈ ਤੇ ਵੀ ਬੋਲੋ ।ਅਤੇ ਜਲੰਧਰ ਜਿਮਨੀ ਚੋਣ ਦੇ ਨਤੀਜੇ ਆਪ ਪਾਰਟੀ ਦੇ ਹੱਕ ਵਿਚ ਆਉਣ ਦੀ ਗੱਲ ਕਹੀ ।