ਮਲੋਟ: ਮਤਾਂ ਪਾਉਣ ਨਾਲ ਕੁਝ ਨਹੀਂ ਹੁੰਦਾ, ਇਹ ਕਹਿਣਾ ਲੋਕਤੰਤਰ ਦਾ ਅਪਮਾਨ ਹੈ-ਗਗਨਦੀਪ ਸਿੰਘ ਬੌਬੀ
ਪੰਜਾਬ ਪ੍ਰਧਾਨ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ
Malout, Muktsar | Jul 11, 2024 ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਇਸ ਬਿਆਨ ਤੇ ਕੀ ਮਤਾ ਪਾਉਣ ਨਾਲ ਕੁਝ ਨਹੀਂ ਹੁੰਦਾ ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਗਗਨਦੀਪ ਸਿੰਘ ਬਹੁਤ ਹੀ ਪੰਜਾਬ ਪ੍ਰਧਾਨ ਰਜੀਵ ਗਾਂਧੀ ਪੰਚਾਇਤ ਸੰਗਠਨ ਅਤੇ ਮੈਂਬਰ ਆਲ ਇੰਡੀਆ ਟਰਾਂਸ ਕਮੇਟੀ ਨੇ ਕਿਹਾ ਕਿ ਇਹ ਕਹਿਣਾ ਲੋਕਤੰਤਰ ਦਾ ਅਪਮਾਨ ਹੈ