ਬਠਿੰਡਾ: ਐਸ ਐਸ ਪੀ ਦਫਤਰ ਵਿਖੇ ਰਾਮ ਲੀਲਾ ਚ ਅਸ਼ਲੀਲ ਵੀਡੀਓ ਵਾਇਰਲ ਪੁਲਸ ਤੋਂ ਪਰਚਾ ਦਰਜ ਦੀ ਮੰਗ
ਜਾਣਕਾਰੀ ਦਿੰਦੇ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਸਾਡੇ ਵੱਲੋ ਹਰ ਸਾਲ ਦੀ ਤਰਾ ਇਸ ਸਾਲ ਵੀ ਰਾਮ ਲੀਲਾ ਸ਼ੁਰੂ ਕੀਤੀ ਹੋਈ ਹੈ ਹੁਣ ਇੱਕ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਕਿ ਇਹ ਅਸ਼ਲੀਲ ਵੀਡੀਓ ਰਾਮਲੀਲਾ ਦੀ ਹੈ ਸਰਾ ਸਰ ਗਲਤ ਹੈ ਸਾਡੀ ਮੰਗ ਜਿਹਨਾਂ ਨੇ ਬਣਾਈ ਅਤੇ ਵਾਇਰਲ ਕੀਤੀ ਕਾਰਵਾਈ ਹੋਵੇ ਅੱਜ ਐਸ ਐਸ ਪੀ ਨੂੰ ਮਿਲ ਮੰਗ ਕੀਤੀ ਗਈ ਹੈ।