ਬਠਿੰਡਾ: ਸਾਬਕਾ ਕੈਬਨਿਟ ਮੰਤਰੀ ਮਲੂਕਾ ਨੇ ਰਾਮਪੂਰਾ ਫੂਲ ਦੇ ਵਿਧਾਇਕ 'ਤੇ ਤੰਜ ਕਸਦੇ ਹੋਏ ਕਿਹਾ ਕਿ ਨੱਚਣ ਗਾਉਣ ਵਾਲੇ ਵਿਅਕਤੀ ਨੇ ਕੰਮ ਨਹੀ ਕਰਨੇ
Bathinda, Bathinda | Aug 6, 2025
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਭਗਤਾ ਭਾਈਕਾ ਦੇ ਦੋ ਬਲਾਕ ਬਣਾਏ ਜਾ ਰਹੇ ਹਨ ਜਿਸਦੇ ਖਿਲਾਫ ਅਸੀਂ ਧਰਨਾ ਲਾਇਆ ਸਾਡੀ ਮੰਗ ਇਹ ਨਹੀਂ...