ਹੁਸ਼ਿਆਰਪੁਰ: ਸਿਟੀ ਹੋਸ਼ਿਆਰਪੁਰ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਜ਼ਿਲਾ ਯੂਥ ਪ੍ਰਧਾਨ ਦਾ ਵਿਧਾਇਕ ਨੇ ਕੀਤਾ ਸਨਮਾਨ
ਸਿਟੀ ਹੋਸ਼ਿਆਰਪੁਰ ਵਿੱਚ ਅੱਜ ਦੁਪਹਿਰ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਆਮ ਆਦਮੀ ਪਾਰਟੀ ਦੇ ਯੂਥ ਜ਼ਿਲਾ ਪ੍ਰਧਾਨ ਮਨਵੀਰ ਸਿੰਘ ਝਾਵਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਦੇ ਹੋਏ ਆਖਿਆ ਕਿ ਯੂਥ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ l