ਖਰੜ: ਖਰੜ ਵਿਖੇ ਬੈਂਸਟ ਹੋਮ ਵਿੱਚ ਸ਼ਿਵ ਮੰਦਰ ਦੀ ਹੋਈ ਸਥਾਪਨਾ
ਖਰੜ ਵਿਖੇ ਬੈਸਟ ਹੋਮ ਵਿੱਚ ਰਹਿਣ ਵਾਲੇ ਸ਼ਰਧਾਲੂਆਂ ਵੱਲੋਂ ਅੱਜ ਸ਼ਿਵ ਮੰਦਿਰ ਦੀ ਸਥਾਪਨਾ ਕੀਤੀ ਗਈ ਇਸ ਮੂਰਤੀ ਪੂਜਨ ਵਿੱਚ ਵਾਰਡ ਨੰਬਰ ਛੇ ਦੇ ਐਮਸੀ ਰਜਿੰਦਰ ਕੁਮਾਰ ਲੰਬੜਦਾਰ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਸ਼ਰਧਾਲੂਆਂ ਨੂੰ ਮੰਦਰ ਦੀ ਸਥਾਪਨਾ ਤੇ ਵਧਾਈ ਦਿੱਤੀ