ਤਰਨਤਾਰਨ: ਤਰਨ ਤਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਕੋਟ ਬੁੱਢਾ ਚ ਆਇਆ ਪਾਣੀ ਲੋਕੀ ਧੁਸੀ ਬੰਨ ਤੇ ਰਹਿਣ ਨੂੰ ਮਜਬੂਰ
Tarn Taran, Tarn Taran | Sep 5, 2025
ਤਰਨ ਤਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਕੋਟ ਬੁੱਢਾ ਚ ਪਾਣੀ ਭਰ ਗਿਆ ਹੈ ਜਿਸ ਕਾਰਨ ਲੋਕੀ ਤੁਸੀਂ ਬੰਨ ਤੇ ਰਹਿਣ ਲਈ ਮਜਬੂਰ ਹੋ ਚੁੱਕੇ ਹਨ...