ਅੰਮ੍ਰਿਤਸਰ 2: ਥਾਣਾ ਗੇਟ ਹਕੀਮਾ ਪੁਲਿਸ ਵੱਲੋਂ ਸ਼ਹਿਰ ਵਿੱਚ ਡਾਕਾ ਮਾਰਨ ਦੀ ਫਰਾਕ 'ਚ ਬੈਠੇ ਅਸਲੇ ਸਮੇਤ ਚਾਰ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ
ਅੰਮ੍ਰਿਤਸਰ ਥਾਣਾ ਗੇਟ ਹੇਕੀਮਾ ਪੁਲਿਸ ਵੱਲੋਂ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਥਾਣਾ ਗੇਟ ਹਕੀਮਾ ਪੁਲਿਸ ਵੱਲੋਂ ਸ਼ਹਿਰ ਵਿੱਚ ਡਾਕਾ ਮਾਰਨ ਦੀ ਫਰਾਕ ਚ ਬੈਠੇ ਅਸਲਾ ਧਾਰਕ ਚਾਰ ਨੌਜਵਾਨਾਂ ਨੂੰ ਗਿਰਫਤਾਰ ਕੀਤਾ ਜਿਨਾਂ ਦੇ ਉੱਪਰ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਇਹਨਾਂ ਦੇ ਕੋਲੋਂ ਇੱਕ ਪਿਸਤੋਲ 32 ਬੋਰ ਵੀ ਬਰਾਮਦ ਕੀਤਾ ਹੈ।