Public App Logo
ਅੱਜ ਪਿੰਡ ਗੁੱਜਰਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਕੁਲਦੀਪ ਸਿੰਘ ਗਰੇਵਾਲ NRI ਅਤੇ ਸਰਦਾਰ ਚਰਨਜੀਤ ਸਿੰਘ ਜੀ ਵੱਲੋ ਪਿੰਡ ਦੀ ਡਿਸਪੈਂਸਰੀ ਲਈ ਦੱਸ ਲੱਖ ਰੁਪਿਆ ਦਿੱਤਾ ਗਿਆ। ਇਸ ਮੌਕੇ ਮੇਰੇ ਵੱਲੋ ਸਰਕਾਰ ਦੀ ਤਰਫ ਤੋਂ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਂਟ ਕੀਤੀ - Chandigarh News