ਸਰਦੂਲਗੜ੍ਹ: ਪੰਜਾਬ ਦੇ ਪਹਿਲੀ ਵਾਰ ਆਈ ਵੱਡੀ ਆਫਤ ਕੇਂਦਰ ਨੇ ਨਹੀਂ ਫੜੀ ਪੰਜਾਬ ਦੀ ਬਾਂਹ : ਬਰਿੰਦਰ ਗੋਇਲ
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਤੇ ਵੱਡੀ ਆਫਤ ਆਈ ਸੀ ਤੇ ਪੰਜਾਬ ਦੇ ਬਹੁਤ ਸਾਰੇ ਜਿਲੇ ਹਾੜਾਂ ਦੇ ਨਾਲ ਅਤੇ ਬਾਰਿਸ਼ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਕਿਹਾ ਕਿ ਸਰਦੂਲਗੜ੍ਹ ਦੇ ਵਿੱਚ ਇਸ ਵਾਰ ਰਾਹਤ ਰਹੀ ਹੈ ਕਿਉਂਕਿ ਸਰਦੂਲਗੜ੍ਹ ਵਿੱਚੋਂ ਲੰਘਣ ਵਾਲੀ ਘੱਗਰ ਦੇ ਪੁਲਾਂ ਨੂੰ ਉੱਚਾ ਕਰਨ ਦੇ ਕਾਰਨ ਘੱਗਰ ਕਿਤੇ ਵੀ ਨਹੀਂ ਟੁੱਟਿਆ 2023 ਦੇ ਵਿੱਚ ਘੱਗਰ ਦੇ ਨਾਲ ਜੋ ਨੁਕਸਾਨ ਹੋਇਆ ਸੀ